Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bismā. ਹੈਰਾਨ, ਮਸਤ, ਅਨੰਦਿਤ। astonished, wonder struck; astounding. ਉਦਾਹਰਨ: ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥ Raga Goojree 5, Asatpadee 1, 1:2 (P: 507). ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥ (ਹੈਰਾਨ ਕਰਨ ਵਾਲੀ). Raga Vadhans 5, 8, 1:2 (P: 564).
|
Mahan Kosh Encyclopedia |
(ਬਿਸਮਯ) ਦੇਖੋ- ਬਿਸਮਇ. “ਪੇਖਿ ਰਹੇ ਬਿਸਮਾ.” (ਗੂਜ ਮਃ ੫) “ਤੂ ਅਚਰਜੁ ਕੁਦਰਤਿ ਤੇਰੀ ਬਿਸਮਾ.” (ਵਡ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|