Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisman(i). ਹੈਰਾਨੀ/ਅਸਚਰਜ ਹੋਣ ਦਾ ਭਾਵ। amazed, astonished wonder struck. ਉਦਾਹਰਨ: ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਮਤਿ ਗੁਰਿ ਪੁਰਖਿ ਮਿਲਾਈ ॥ (ਹੈਰਾਨੀ). Raga Saarang 5, 15, 4:1 (P: 1207).
|
|