Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bisan. 1. ਪ੍ਰਭੂ, ਪਾਰਬ੍ਰਹਮ। 2. ਹਿੰਦੂਆਂ ਦੇ ਤਿੰਨ ਦੇਵਤਿਆਂ ਵਿਚੋਂ ਜਗਤ ਦਾ ਪਾਲਨਹਾਰ ਦੇਵਤਾ, ਵਿਸ਼ਨੂੰ, ਹੋਰ ਵੇਖੋ 'ਬਿਸਨੁ'। 1. God, Lord, Master. 2. God of nuitrition, diety Vishnu.
ਉਦਾਹਰਨਾ:
1. ਬਿਸਨ ਕੀ ਮਾਇਆ ਤੇ ਹੋਇ ਭਿੰਨ ॥ Raga Gaurhee 5, Sukhmanee 9, 2:2 (P: 274).
2. ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥ Raga Goojree 5, Vaar 2:4 (P: 518).
ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ Raga Maaroo 5, Solhaa 8, 3:1 (P: 1079).

SGGS Gurmukhi-English Dictionary
Vishnu, the god of peservation
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਬਿਸਨੁ। 2. ਪਾਰਬ੍ਰਹਮ. ਕਰਤਾਰ. ਦੇਖੋ- ਬਿਸਨੁ 4. “ਬਿਸਨ ਕੀ ਮਾਇਆ ਤੇ ਹੋਇ ਭਿੰਨ.” (ਸੁਖਮਨੀ) 3. ਹਿੰਦੂਆਂ ਦੇ ਤਿੰਨ ਦੇਵਤਿਆਂ ਵਿੱਚੋਂ ਚਤੁਰਭੁਜ ਜਗਤਪਾਲਕ ਦੇਵਤਾ. “ਬਿਸਨ ਮਹੇਸ ਸਿਧ ਮੁਨਿ ਇੰਦ੍ਰਾ.” (ਕਲਿ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits