Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bivasthā. 1. ਅਵਸਥਾ, ਉਮਰ। 2. ਅਵਸਥਾ, ਹਾਲਤ। 1. stage, age. 2. state.
ਉਦਾਹਰਨਾ:
1. ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥ Raga Gaurhee 5, Sukhmanee 4, 1:5 (P: 266).
2. ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧ੍ਯ੍ਯੰਤ ਪ੍ਰਭ ਜਾਪਣ ॥ (ਅਵਸਥਾ, ਹਾਲਤ). Raga Dhanaasaree 5, 49, 2:1 (P: 682).

SGGS Gurmukhi-English Dictionary
[1. n. 2. n.] 1. (from Sk.Avasathā) condition, state. 2. age
SGGS Gurmukhi-English Data provided by Harjinder Singh Gill, Santa Monica, CA, USA.

English Translation
n.f. dia. see ਪ੍ਰਬੰਧ arrangement.

Mahan Kosh Encyclopedia

ਸੰ. ਅਵਸ੍‌ਥਾ. ਨਾਮ/n. ਉਮਰ. ਆਯੁ. “ਬਾਰ ਬਿਵਸਥਾ ਤੁਝਹਿ ਪਿਆਰੈ ਦੂਧ.” (ਸੁਖਮਨੀ) 2. ਦਸ਼ਾ. ਹਾਲਤ. “ਦੁਹੂ ਬਿਵਸਥਾ ਤੇ ਜੋ ਮੁਕਤਾ.” (ਮਾਰੂ ਅ: ਮਃ ੫) 3. ਸੰ. ਵ੍ਯਵਸ੍‌ਥਾ. ਵ੍ਯ. ਅਵਸ੍‌ਥਾ. ਠਹਿਰਣ ਦਾ ਭਾਵ. ਕਾਇਮ ਹੋਣਾ. ਕਿਸੇ ਬਾਤ ਨੂੰ ਪੱਕਾ ਕਰਨ ਦੀ ਕ੍ਰਿਯਾ। 4. ਧਰਮ ਦਾ ਫੈਸਲਾ। 5. ਧਾਰਮਿਕ ਮਰਯਾਦਾ. ਦੇਖੋ- ਸ੍ਵਸਤਿ ਬਿਵਸਥਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits