Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bilo-ī-ai. ਰਿੜਕੀਏ। churn (meditated upon). ਉਦਾਹਰਨ: ਮੇਰੇ ਰਾਮ ਐਸਾ ਖੀਰੁ ਬਿਲੋਈਐ ॥ (ਰਿੜਕੀਏ). Raga Gaurhee, Kabir, 46, 1:1 (P: 332). ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥ (ਭਾਵ ਵਿਚਾਰੀਏ). Raga Vadhans 4, Vaar 4:1 (P: 587).
|
|