Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bilacẖẖ(i). ਖੁਸ਼ ਹੋ ਕੇ। happily. ਉਦਾਹਰਨ: ਬਿਲਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਸਿਖ ਪਰਵਾਰ ॥ Raga Sorath 5, 38, 1:2 (P: 618).
|
Mahan Kosh Encyclopedia |
ਭੋਗਕੇ. “ਬਿਲਛਿ ਬਿਨੋਦ ਆਨੰਦ ਸੁਖ ਮਾਣਹੁ.” (ਸੋਰ ਮਃ ੫) ਦੇਖੋ- ਬਿਲਛਨ। 2. ਸ਼ੋਭਾ ਦੇਕੇ. ਪ੍ਰਕਾਸ਼ਕੇ. ਵਿਲਸਿਤ ਹੋਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|