Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bilak. ਬਿੱਲੀ। cat. ਉਦਾਹਰਨ: ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ ਰਾਮ ॥ Raga Bilaaval 4, 4, 1:1 (P: 845).
|
SGGS Gurmukhi-English Dictionary |
[n.] (from H. Bilāi) cat
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਲ੍ਕ. ਨਾਮ/n. ਛਿੱਲ. ਬਿਰਛ ਦੀ ਤੁਚਾ। 2. ਦੇਖੋ- ਬਿਲਖ। 3. ਬਿੱਲੀ. ਮਾਂਜਾਰੀ. “ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ.” (ਬਿਲਾ ਛੰਤ ਮਃ ੪) ਜਿਵੇਂ- ਬਿੱਲੀ ਦੀਆਂ ਅੱਖਾਂ ਮਾਂਸ ਵੱਲ ਧਿਆਨਪਰਾਇਣ ਰਹਿਂਦੀਆਂ ਹਨ. ਅਥਵਾ- ਮੂਸ਼ਿਕ (ਚੂਹੇ) ਵੱਲ। 4. ਦੇਖੋ- ਬਿਲਕਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|