Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bil. ਖੁੱਡ, ਗੋਲਕ। body appertures.
ਉਦਾਹਰਨ:
ਬਿਲ ਬਿਰਥੇ ਚਾਹੈ ਬਹੁ ਬਿਕਾਰ ॥ Raga Basant 1, Asatpadee 2, 2:2 (P: 1188).

SGGS Gurmukhi-English Dictionary
[n.] (from Sk. Vila) hole, burrow
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. bill, invoice; Aegle marnelos. (2) n.f. same as ਖੁੱਡ hole.

Mahan Kosh Encyclopedia

ਸੰ. बिल्. ਧਾ. ਛੇਦ ਕਰਨਾ, ਚੀਰਨਾ। 2. ਨਾਮ/n. ਖੁੱਡ। 3. ਕੰਦਰਾ. ਗੁਫਾ. “ਬਿਲ ਬਿਰਥੇ ਚਾਹੈ ਬਹੁ ਬਿਕਾਰ” (ਬਸੰ ਅ: ਮਃ ੧) ਦੇਹ ਰੂਪੀ ਗੁਫਾ ਵਿੱਚ ਬੈਠਾ ਅੰਤਹਕਰਣ ਵ੍ਰਿਥਾ ਬਹੁਤ ਵਿਕਾਰ ਚਿਤਵਦਾ ਹੈ। 4. ਸੰ. ਬਿਲ੍ਵ. ਬਿਲ ਦਾ ਬਿਰਛ ਅਤੇ ਫਲ. ਸੰਸਕ੍ਰਿਤ ਵਿੱਚ ਬਿਲ (ਖੁੱਡ) ਅਤੇ ਬਿਲ੍ਵ “ਵ” ਨਾਲ ਭੀ ਸਹੀ ਹਨ. Aegle Marmelos. ਇਸ ਦੀ ਤਾਸੀਰ ਗਰਮਖੁਸ਼ਕ ਹੈ. ਬਿਲ ਪੁਸ਼੍ਟਿਕਾਰਕ ਅਤੇ ਪੇਚਿਸ਼ (ਮਰੋੜਾ) ਮਿਟਾਉਂਦਾ ਹੈ. ਇਹ ਸ਼ਿਵ ਦਾ ਪ੍ਯਾਰਾ ਬਿਰਛ ਅਤੇ ਫਲ ਹੈ। 5. ਅੰ. Bill. ਹਿਸਾਬ ਦਾ ਪਰਚਾ. ਹੁੰਡੀ। 6. ਕਾਨੂੰਨੀ ਮੁਸਬਦਾ। 7. ਚੁੰਜ. ਚੋਂਚ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits