Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Birūḏẖo. ਰੁਕਿਆ, ਰੋਕਦੀ ਹੈ। chokes.
ਉਦਾਹਰਨ:
ਬਿਰਧ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥ Raga Maaroo 1, Asatpadee 8, 7:1 (P: 1014).

Mahan Kosh Encyclopedia

(ਬਿਰੂਧਉ, ਬਿਰੂਧਾ, ਬਿਰੂਧੀ) ਵਿ. ਵਿ-ਰੁੱਧ (रुद्घ). ਅਟਕਿਆ. ਰੁੱਝਿਆ. ਰੁੱਝੀ. “ਕਾਮਿ ਬਿਰੂਧਉ ਰਹੈ ਨ ਠਾਇ.” (ਗਉ ਅ: ਮਃ ੧) “ਅੰਤਰਿ ਬਾਹਰਿ ਕਾਜ ਬਿਰੂਧੀ, ਚੀਤ ਸੁ ਬਾਰੀਕ ਰਾਖੀਅਲੇ.” (ਰਾਮ ਨਾਮਦੇਵ) 2. ਰੁਕਿਆ. “ਕਫ ਕੰਠ ਬਿਰੂਧੋ, ਨੈਨਹੁ ਨੀਰ ਢਰੇ.” (ਮਾਰੂ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits