Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Biraḏ(u). ਨਿਤ ਦਾ ਕਰਮ, ਧਰਮ, ਸੁਭਾ। creed, quality, innate nature, disposition.
ਉਦਾਹਰਨ:
ਪ੍ਰਭਿ ਅਪਣਾ ਬਿਰਦੁ ਸਮਾਰਿਆ ॥ Raga Sireeraag 1, Asatpadee 28, 18:2 (P: 72).
ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥ Raga Gaurhee 5, Vaar 5:4 (P: 319).
ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨੀ ॥ (ਭਾਵ ਲਾਜ ਨਹੀ ਪਾ ਲਦੇ). Raga Saarang 4, Vaar 22, Salok, 1, 2:1 (P: 1245).

SGGS Gurmukhi-English Dictionary
[n.] (from Sk.Virada) glory, honour
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਬਿਰਦ 2. “ਭਗਤਵਛਲੁ ਤੇਰਾ ਬਿਰਦੁ ਹਰਿ.” (ਵਾਰ ਜੈਤ) 2. ਦੇਖੋ- ਬਿਰਦ 3. “ਕਹਿਆ ਬਿਰਦੁ ਨ ਜਾਣਨੀ.” (ਮਃ ੧ ਵਾਰ ਸਾਰ) ਜੋ ਨਿਤ੍ਯਭਜਨ ਕਰਦੇ ਹਨ, ਉਸ ਦਾ ਭਾਵ ਨਹੀਂ ਜਾਣਦੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits