Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Birthī. 1. ਵਿਅਰਥ, ਅਜਾਈਂ। 2. ਫਲ ਵਿਹੂਣੀ, ਖਾਲੀ । 1. in vain. 2. fruitless.
ਉਦਾਹਰਨਾ:
1. ਜਾ ਕੀ ਟਹਲ ਨ ਬਿਰਥੀ ਜਾਇ ॥ Raga Gaurhee 5, 94, 3:3 (P: 184).
2. ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥ Raga Sorath 5, 79, 1:2 (P: 628).

Mahan Kosh Encyclopedia

ਵ੍ਰਿਥਾ. ਨਿਰਰਥਕ. “ਬਿਰਥੀ ਸਾਕਤ ਕੀ ਆਰਜਾ.” (ਸੁਖਮਨੀ) 2. ਬੇ-ਰਥੀ. ਰਥ ਰਹਿਤ. ਵਿਰਥ. “ਕਾਟ ਰਥੀ ਬਿਰਥੀ ਕਰ ਡਾਰੇ.” (ਕ੍ਰਿਸਨਾਵ) 3. ਵ੍ਯਥਾ (ਪੀੜਾ) ਵਾਲਾ. ਦੁਖੀ. “ਬਿਰਥੀ ਗਜ ਕੀ ਜਿਂਹ ਰੱਛ ਕਰੀ.” (ਕ੍ਰਿਸਨਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits