Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bibẖūṯ. 1. ਭਸਮ, ਸੁਆਹ। 2. ਦੌਲਤ, ਧਨ। 1. ashes. 2. wealth. ਉਦਾਹਰਨਾ: 1. ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ ॥ Raga Gaurhee 4, 39, 2:1 (P: 164). 2. ਆਨ ਬਿਭੂਤ ਮਿਥਿਆ ਕਰਿ ਮਾਨਹੁ ਸਾਚਾ ਇਹੈ ਸੁਆਉ ॥ Raga Saarang 5, 76, 1:2 (P: 1219).
|
SGGS Gurmukhi-English Dictionary |
[n.] (from Sk. Vibhūti) dried ashes
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. ashes of an ascetic's fire.
|
Mahan Kosh Encyclopedia |
(ਬਿਭੂਤਿ) ਸੰ. ਵਿਭੂਤਿ. ਨਾਮ/n. ਸੰਪਦਾ. ਐਸ਼੍ਵਰਯ. ਧਨ. ਦੌਲਤ. “ਮਾਲਾ ਫੇਰੈ, ਮੰਗੈ ਬਿਭੂਤ.” (ਰਾਮ ਮਃ ੫) “ਕਰਹਿ ਬਿਭੂਤਿ, ਲਗਾਵਹਿ ਭਸਮੈ.” (ਮਾਰੂ ਸੋਲਹੇ ਮਃ ੧) 2. ਭਸਮ. ਰਾਖ. ਸੁਆਹ. “ਗਹਿਰੀ ਬਿਭੂਤ ਲਾਇ ਬੈਠਾ ਤਾੜੀ.” (ਰਾਮ ਮਃ ੫) “ਧਿਆਨ ਕੀ ਕਰਹਿ ਬਿਭੂਤਿ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|