Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bibek(u). 1. ਨਿਰਣੇ ਕਰਨ ਵਾਲੀ ਵਿਚਾਰ। 2. ਆਤਮਕ ਵਿਚਾਰ, ਤੱਤ ਵਿਚਾਰ। 3. ਨਿਰਣਾ ਕਰਨ ਵਾਲਾ, ਨਿਖੇੜਾ ਕਰਨ ਵਾਲਾ। 4. ਵਿਚਾਰ, ਨਿਰਣਾ। 1. discriminating, deliberating. 2. spiritual element. 3. discerner. 4. deliberating.
ਉਦਾਹਰਨਾ:
1. ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ ॥ Raga Maajh 3, Asatpadee 32, 3:3 (P: 128).
2. ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥ Raga Aaasaa 1, 20, 4:4 (P: 355).
3. ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ ॥ Raga Bihaagarhaa 4, Vaar 10:4 (P: 552).
4. ਕੋਈ ਬੂਝੈ ਬੁਝਣਹਾਰਾ ਅੰਤਰਿ ਬਿਬੇਕੁ ਕਰਿ ॥ Raga Sorath 4, Vaar 11:3 (P: 646).

Mahan Kosh Encyclopedia

ਦੇਖੋ- ਬਿਬੇਕ। 2. ਦੇਖੋ- ਬਿਬੇਕੀ 1. “ਬਿਬੇਕੁ ਗੁਰੂ ਗੁਰੂ ਸਮਦਰਸੀ.” (ਨਟ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits