Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bibal(u). ਲਹਿਰਾ ਸਮੇਤ ਝਗ ਵਾਲਾ ਪਾਣੀ, ਹੜਾਂ ਦਾ ਪਾਣੀ। flood water.
ਉਦਾਹਰਨ:
ਬਿਬਲੁ ਝਾਗਿ ਸਹਜਿ ਪਰਗਾਸਿਆ ॥ Raga Parbhaatee 1, 13, 1:2 (P: 1331).

SGGS Gurmukhi-English Dictionary
[n.] (from Sk.Vivara) storm
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਬਿਬਲ) ਵਿ. ਬਿਨਾ ਬਲ. ਕਮਜ਼ੋਰ. ਭਾਵ- ਆਤਮਿਕ ਬਲ ਰਹਿਤ. ਜਿਸ ਵਿੱਚ ਇਖ਼ਲਾਕ਼ੀ ਕਮਜ਼ੋਰੀ ਹੈ. “ਬਾਬਾ, ਐਸਾ ਬਿਖਮ ਜਲਿ ਮਨੁ ਵਾਸਿਆ। ਬਿਬਲੁ ਝਾਗਿ ਸਹਜਿ ਪਰਗਾਸਿਆ.” (ਪ੍ਰਭਾ ਮਃ ੧) ਹੇ ਬਾਬਾ! ਮਾਯਾ ਦੇ ਪ੍ਰਬਲ ਜਾਲ ਵਿਚ ਮਨ ਐਸਾ ਵਸ਼ ਆਇਆ ਹੈ, ਮਾਨੋ ਕਮਜ਼ੋਰ ਝਖ (ਮੱਛੀ) ਨੂੰ ਮਾਹੀਗੀਰ ਨੇ ਸਹਜੇ ਹੀ ਪ੍ਰਗ੍ਰਸ (ਫੜ) ਲਿਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits