Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bināsanaᴺ. ਨਾਸ ਹੋਣਾ। perishable, destroyed.
ਉਦਾਹਰਨ:
ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ ॥ (ਨਾਸਵਾਨ ਹੈ). Salok Sehaskritee, Gur Arjan Dev, 12:4 (P: 1355).
ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥ (ਨਾਸ ਹੋਣਾ). Raga Jaitsaree 5, Vaar 2, Salok, 5, 1:2 (P: 706).

Mahan Kosh Encyclopedia

ਵਿਨਾਸ਼ ਹੋਣ ਦਾ ਭਾਵ। 2. ਨਿਵ੍ਰਿੱਤਿ. ਉਪਰਾਮਤਾ. ਹਟਣਾ. “ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ.” (ਸਹਸ ਮਃ ੫) ਜੋ ਪ੍ਰਵ੍ਰਿਤਿ ਮਾਰਗ ਹੈ, ਤਦ ਨਿਵ੍ਰਿੱਤਿ ਵ੍ਯਾਪਦੀ ਹੈ। 3.ਦੇਖੋ- ਬਿਨਾਸਨ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits