Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Binvaᴺṯ(i). ਬੇਨਤੀ ਕਰਦਾ ਹੈ। supplicates.
ਉਦਾਹਰਨ:
ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥ Raga Gaurhee 5, Chhant 1, 2:6 (P: 247).
ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥ Raga Vadhans 5, Chhant 3, 1:6 (P: 578).

Mahan Kosh Encyclopedia

(ਬਿਨਵਤ, ਬਿਨਵੈ) ਸੰ. ਵਿਨਯ ਵੰਤ ਅਤੇ ਵਿਨਮਤ. ਦੇਖੋ- ਬਿਨਮਤ ਅਤੇ ਬਿਨਯ. “ਗੁਰਚਰਣ ਲਾਗਿ ਹਮ ਬਿਨਵਤਾ.” (ਆਸਾ ਕਬੀਰ) “ਨਾਨਕ ਬਿਨਵੈ ਤਿਸੈ ਸਰੇਵਹੁ.” (ਧਨਾ ਮਃ ੧) 2. ਵਿਨਮਤਿ. ਵਿਸ਼ੇਸ਼ ਕਰਕੇ ਨਮਸਕਾਰ ਕਰਦਾ ਹੈ. “ਬਿਨਵੰਤਿ ਨਾਨਕ ਸੁਣਹੁ ਬਿਨਤੀ.” (ਵਡ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits