Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Biḏār. 1. ਚੀਰ ਕੇ। 2. ਨਾਸ ਕਰਨ ਵਾਲਾ। 1. tearing him. 2. destroyer.
ਉਦਾਹਰਨਾ:
1. ਹਰਨਾਖਸੁ ਛੇਦਿਓ ਨਖ ਬਿਦਾਰ ॥ (ਨਹੁੰਆਂ ਨਾਲ ਪਾੜ ਕੇ ਨਾਸ ਕੀਤਾ). Raga Basant, Kabir, 4, 4, 4 (P: 1194).
2. ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥ (ਦੂਰ ਕਰਨ ਵਾਲਾ). Raga Parbhaatee 5, 15, 1:1 (P: 1341).

SGGS Gurmukhi-English Dictionary
[v.] (from Sk. Vidaranam) destroy
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿਦਾਰ. ਨਾਮ/n. ਵਿਦਾਰਣ. ਪਾੜਨਾ. ਚੀਰਨਾ। 2. ਜਲ ਦਾ ਪ੍ਰਵਾਹ। 3. ਵਿ. ਵਿਦਾਰਕ. ਨਾਸ਼ ਕਰਨ ਵਾਲਾ. “ਪ੍ਰਾਨਅਧਾਰ ਦੁਖਬਿਦਾਰ ਦੈਨਹਾਰ ਬੁਧਿ ਬਿਬੇਕ.” (ਪ੍ਰਭਾ ਪੜਤਾਲ ਮਃ ੫) 4. ਦੇਖੋ- ਬੇਦਾਰ. “ਪਾਹਰੂ ਹੁਸਿਆਰ ਬਿਦਾਰੇ.” (ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits