Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bichārai. 1. ਵਿਚਾਰ ਕਰੇ, ਸਿਮਰੇ। 2. ਵਿਚਾਰ ਸਦਕਾ। 1. meditate. 2. reflect. ਉਦਾਹਰਨਾ: 1. ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥ (ਵਿਚਾਰ ਕਰੇ). Raga Gaurhee, Kabir, 41, 3:2 (P: 331). 2. ਦੂਣਿ ਨ ਪਰਈ ਫੰਕ ਬਿਚਾਰੈ ॥ (ਵਿਚਾਰ ਸਦਕਾ). Raga Gaurhee, Kabir, Baavan Akhree, 28:3 (P: 341).
|
|