Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bichkẖaṇ(i). ਚਤੁਰ, ਸਿਆਣਾ। wise, intelligent, sensible.
ਉਦਾਹਰਨ:
ਰੂਪਵੰਤਿ ਸਾ ਸੁਘੜਿ ਬਿਚਖਣਿ ਜੋਧਨ ਕੰਤ ਪਿਆਰੀ ਜੀਉ ॥ (ਚਤੁਰ). Raga Maajh 5, 11, 2:2 (P: 97).

Mahan Kosh Encyclopedia

(ਬਿਚਖਣ, ਬਿਚਖਨਿ, ਬਿਚਛਨ) ਸੰ. ਵਿਚਕ੍ਸ਼ਣ. ਚਤੁਰ. ਪੰਡਿਤ. ਦਾਨਾ. ਚਤੁਰਾਈ ਵਾਲੀ. ਵਿਚਕ੍ਸ਼ਣਾ. ਦੇਖੋ- ਚਕ੍ਸ਼੍‌ ਧਾ. “ਸੇਈ ਬਿਚਖਣ ਜੰਤੁ, ਜਿਨੀ ਹਰਿ ਧਿਆਇਆ.” (ਮਃ ੪ ਵਾਰ ਸੋਰ) “ਰੂਪਵੰਤਿ ਸਾ ਸੁਘੜਿ ਬਿਚਖਣਿ.” (ਮਾਝ ਮਃ ੫) “ਅਤਿ ਸੁੰਦਰ ਬਿਚਖਨਿ ਤੂੰ.” (ਆਸਾ ਮਃ ੫) 2. ਦੇਖਣ ਵਿੱਚ ਸੁੰਦਰ. ਖ਼ੂਬਸੂਰਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits