Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bigūṯe. ਖਰਾਬ ਹੋਏ, ਖੁਆਰ ਹੋਏ । ruined, destroyed. ਉਦਾਹਰਨ: ਸਗਲ ਬਿਗੂਤੇ ਭਾਵੈ ਦੋਇ ॥ (ਖਰਾਬ ਹੋਏ, ਖੁਆਰ ਹੋਏ). Raga Gaurhee 1, Asatpadee 4, 1:3 (P: 222). ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥ (ਖੁਆਰ ਹੋਏ). Raga Sorath, Kabir, 1, 4:1 (P: 654).
|
|