Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bigūṯā. ਖਰਾਬ ਹੋਣਾ, ਬਰਬਾਦ ਹੋਇਆ (ਮਹਾਨ ਕੋਸ਼)। ruined. ਉਦਾਹਰਨ: ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥ Raga Aaasaa 5, 41, 2:2 (P: 381).
|
SGGS Gurmukhi-English Dictionary |
[v.] (from Sk. Vigata) spoiled, defiled, wasted
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬਿਗੂਚਾ, ਬਿਗੂਤੋ) ਵਿ. ਵਿਗਤ (ਨਸ਼੍ਟ) ਹੋਇਆ. ਬਰਬਾਦ (ਤਬਾਹ) ਹੋਇਆ. “ਤਹਾ ਬਿਗੂਤਾ, ਜਹ ਕੋਇ ਨ ਰਾਖੈ.” (ਆਸਾ ਮਃ ੫) “ਕੋ ਕੋ ਨ ਬਿਗੂਤੋ, ਮੈ ਕੋ ਆਹਿ?” (ਬਸੰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|