Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bigāsī. ਖਿੜਦਾ ਹੈ। bloom, blossom. ਉਦਾਹਰਨ: ਜਿਉ ਜਲ ਅੰਤਰਿ ਕਮਲੁ ਬਿਗਾਸੀ ਆਪੇ ਬਿਗਸਿ ਧਿਆਇਦਾ ॥ (ਖਿੜਦਾ ਹੈ). Raga Maaroo 1, ਆਸਾ 16, 6:3 (P: 1036). ਉਦਾਹਰਨ: ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ॥ (ਖਿੜਾਓ ਵਾਲਾ). Saw-yay, Guru Arjan Dev, 5:2 (P: 1386).
|
Mahan Kosh Encyclopedia |
ਵਿ. ਵਿਕਾਸਿਤ. ਖਿੜਿਆ ਹੋਇਆ। 2. ਪ੍ਰਸੰਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|