Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bigsāno. ਪ੍ਰਫੁਲਿਤ ਹੋ ਗਿਆ। blossomed, be happy. ਉਦਾਹਰਨ: ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ॥ Raga Sorath 5, 38, 2:2 (P: 618).
|
Mahan Kosh Encyclopedia |
ਵਿਕਾਸ ਸਹਿਤ ਹੋਇਆ. ਖਿੜਿਆ. ਪ੍ਰਸੰਨ ਹੋਇਆ. “ਪੇਖਿ ਪੇਖਿ ਨਾਨਕ ਬਿਗਸਾਨੋ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|