Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikẖi-ās. ਵਿਸ਼ਿਆਂ ਵਿਚ ਫਸੇ (ਦਰਪਣ ਸ਼ਬਦਾਰਥ) ਜਿਸ ਜਿਸ ਦੇ ਮੂੰਹ ਵਿਚ ਜ਼ਹਿਰ ਹੈ ਬਦਜ਼ੁਬਾਨ (ਮਹਾਨਕੋਸ਼)। entangled in evil passions/sins. ਉਦਾਹਰਨ: ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ ਹਮ ਨੀਚ ਬਿਖਿਆਸ ॥ Raga Kaanrhaa 4, 3, 4:1 (P: 1295).
|
Mahan Kosh Encyclopedia |
ਸੰ. ਵਿਸ਼ਾਸ੍ਯ. ਵਿ. ਜਿਸ ਦੇ ਆਸ੍ਯ (ਮੂੰਹ) ਵਿੱਚ ਜ਼ਹਿਰ ਹੈ. ਬਦਜ਼ਬਾਨ. “ਹਮ ਨੀਚ ਬਿਖਿਆਸ.” (ਕਾਨ ਮਃ ੪) 2. ਨਾਮ/n. ਸੱਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|