Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bikẖārī. ਜ਼ਹਿਰ ਦੂਰ ਕਰਨ ਵਾਲੀ। antidote to pioson.
ਉਦਾਹਰਨ:
ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧਸੰਗਿ ਨਾਨਕ ਪੀਕੀ ਰੇ ॥ Raga Aaasaa 5, 133, 2:1 (P: 404).

SGGS Gurmukhi-English Dictionary
[Adj.] Bikha (Sk. Visha + ārī = poison + enemy) the enemy of poison, that which removes evil
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਵਿਸ਼-ਹਾਰੀ. ਜ਼ਹਰ ਹਰਨ ਵਾਲੀ. ਵਿਸ਼ਯਵਿਸ਼ ਮਿਟਾਉਣ ਵਾਲੀ. “ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗਿ ਨਾਨਕ ਪੀ ਕੀ ਰੇ.” (ਆਸਾ ਮਃ ੫) ਪੀ (ਪ੍ਰਿਯ) ਦੀ ਕਥਾ, ਬਿਸ਼ਯਾਂ ਦੀ ਵਿਸ਼ ਦੂਰ ਕਰਨ ਵਾਲੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits