Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bikẖāgan(i). ਵਿਸ਼ਿਆ ਦੀ ਅਗ। fire of sins.
ਉਦਾਹਰਨ:
ਗੁਰਿ ਕਹਿਆ ਏਹ ਰਸਹਿ ਬਿਖਾਗਨਿ ॥ Raga Parbhaatee 5, Asatpadee 1, 5:2 (P: 1347).

SGGS Gurmukhi-English Dictionary
[n.] Bikha + gani = poison + fire, fire of poison i.e. māyā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਵਿਸ਼ਯ-ਅਗਨਿ. ਵਿਸ਼ਯਰੂਪ ਅੱਗ। 2. ਵਿਸ਼ (ਜ਼ਹਿਰ) ਰੂਪ ਅਗਨਿ। 3. ਵਿਸ਼ (ਜਲ) ਅਗਨਿ. ਬੜਵਾਗਨਿ. “ਦਸ ਨਾਰੀ ਮੈ ਕਰੀ ਦੁਹਾਗਨਿ। ਗੁਰੁ ਕਹਿਆ, ਏਹ ਰਸਹਿ ਬਿਖਾਗਨਿ.” (ਪ੍ਰਭਾ ਅ: ਮਃ ੫) ਦਸ਼ ਇੰਦ੍ਰੀਆਂ ਤੋਂ ਮਨ ਦਾ ਸੰਬੰਧ ਦੂਰ ਕਰਦਿੱਤਾ. ਇਹ ਇੰਦ੍ਰੀਆਂ ਸ਼ਰੀਰ ਦੇ ਰਸ ਲਈ ਬੜਵਾਗਨਿ ਹਨ. ਰਸ ਸ਼ਬਦ ਵਿੱਚ ਸ਼ਲੇਸ਼ ਹੈ. ਰਸ ਜਲ ਅਤੇ ਬਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits