Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bikẖlī. ਦੁਰਾਚਾਰੀ, ਕੰਜਰੀ। concubine.
ਉਦਾਹਰਨ:
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥ ਆਸਾ 5, 114, 4:1 (P: 399).

Mahan Kosh Encyclopedia

ਸੰ. वृषली- ਵ੍ਰਿਸ਼ਲੀ. ਨਾਮ/n. ਸ਼ੂਦ੍ਰਾ. ਸ਼ੂਦ੍ਰ ਦੀ ਇਸਤ੍ਰੀ। 2. ਅਧਰਮ ਦੇ ਧਾਰਨ ਵਾਲੀ ਔਰਤ। 3. ਹਿੰਦੂਮਤ ਦੇ ਧਰਮਸ਼ਾਸਤ੍ਰ ਅਨੁਸਾਰ ਉਹ ਕੰਨ੍ਯਾ, ਜਿਸ ਨੂੰ ਪਿਤਾ ਦੇ ਘਰ ਵਿਆਹ ਤੋਂ ਪਹਿਲਾਂ ਰਿਤੁ ਆਈ ਹੈ। 4. ਦੇਖੋ- ਵ੍ਰਿਖਲੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits