Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bikẖa-ī. 1. ਵਿਸ਼ੇ ਦੀ, ਵਿਸ਼ਿਆਂ ਦਾ ਸੇਵਨ ਕਰਨ ਵਾਲਾ, ਵਿਸ਼ੇ ਵਿਕਾਰਾਂ ਵਲ ਜਾਣ ਵਾਲਾ। 2. ਵਿਸ਼ੇ ਵਿਕਾਰਾਂ ਦੇ। 1. sensuous, lustful. 2. sensuous, sinful.
ਉਦਾਹਰਨਾ:
1. ਓਹੁ ਬਿਖਈ ਓਸੁ ਰਾਮ ਕੋ ਰੰਗੁ ॥ Raga Gaurhee 5, 160, 1:2 (P: 198).
ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥ (ਵਿਕਾਰੀ). Raga Saarang 5, 65, 1:1 (P: 1217).
2. ਜਿਉ ਗ੍ਰਸਤ ਬਿਖਈ ਧੰਧੁ ॥ Raga Bilaaval 5, Asatpadee 2, 8:4 (P: 838).

Mahan Kosh Encyclopedia

ਸੰ. विषयिन्- ਵਿਸ਼ਯੀ. ਸ਼ਬਦ ਸਪਰਸ਼ ਆਦਿ ਵਿਸ਼ਯਾਂ ਵਿੱਚ ਲੱਗਾ ਹੋਇਆ. ਵਿਸ਼ਯਾਸਕ੍ਤ. “ਬਿਖਈ ਦਿਨੁ ਰੈਨਿ ਇਵਹੀ ਗੁਦਾਰੈ.” (ਸਾਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits