Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikāro. 1. ਵਿਅਰਥ। 2. ਵਿਕਾਰ। 1. in vain, useless. 2. sins. ਉਦਾਹਰਨਾ: 1. ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥ (ਵਿਅਰਥ). Raga Vadhans 1, Alaahnneeaan 1, 4:2 (P: 579). 2. ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ ॥ (ਵਿਕਾਰਾਂ ਵਿਚ). Raga Vadhans 1, Alaahnneeaan 3, 3:2 (P: 580).
|
|