Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikāre. ਬੁਰਾਈ, ਵਿਕਾਰ। evil, sinful deed. ਉਦਾਹਰਨ: ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ ॥ (ਬੁਰਾਈ, ਵਿਕਾਰ). Raga Soohee 5, Chhant 4, 4:3 (P: 779).
|
|