Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikat. 1. ਔਖਾ, ਕਠਿਨ, ਬੁਰੀ ਸ਼ਕਲ ਦਾ ਭਿਆਨਕ (ਮਹਾਨਕੋਸ਼)। 2. ਬਿ+ਕਟ, ਨ ਕਟੀਆ ਹੋਈਆਂ ਭਾਵ ਲੰਮੀਆਂ। 1. difficult, unmanageable. 2. unshorn viz., long. ਉਦਾਹਰਨਾ: 1. ਬਿਨੁ ਪ੍ਰਭ ਕੋਇ ਨ ਰਾਖਨਹਾਰੁ ਮਹਾ ਬਿਕਟ ਜਮ ਭਇਆ ॥ Raga Sireeraag 5, 84, 4:2 (P: 47). ਟਟਾ ਬਿਕਟ ਘਾਟ ਘਟ ਮਾਹੀ ॥ (ਬਿਖੜਾ). Raga Gaurhee, Kabir, Baavan Akhree, 17:1 (P: 341). 2. ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥ Raga Maaroo 1, Solhaa 2, 5:3 (P: 1021).
|
SGGS Gurmukhi-English Dictionary |
[Adj.] (from Sk. Vikata) difficult, hard, hideous, frightful
SGGS Gurmukhi-English Data provided by
Harjinder Singh Gill, Santa Monica, CA, USA.
|
English Translation |
ajd. dia. see ਵਿਕਟ difficult.
|
Mahan Kosh Encyclopedia |
ਸੰ. ਵਿਕਟ. ਨਾਮ/n. ਫੋੜਾ। 2. ਜ਼ਖ਼ਮ. ਫੱਟ। 4. ਵਿ. ਬੁਰੀ ਸ਼ਕਲ ਦਾ. ਭਯਾਨਕ. “ਮਹਾ ਬਿਕਟ ਜਮਭਇਆ.” (ਸ੍ਰੀ ਮਃ ੫) 4. ਵਡਾ ਬਿਖੜਾ. ਦੁਰਗਮ. “ਬਿਕਟ ਘਾਟ ਘਟ ਮਾਹੀਂ.” (ਗਉ ਬਾਵਨ ਕਬੀਰ) 5. ਅੰ. Picket. ਤਲਾਵਾ. ਚੋਰਪਹਿਰਾ. “ਤੁਰਕ ਹੁਤੇ ਸੋਏਪਰੇ ਪਹਿਰੇ ਬਿਕਟਾਂ ਲਾਇ.” (ਪੰਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|