Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-o-ganī. ਵਿਯੋਗ, ਵਿਛੋੜੇ ਕਾਰਨ ਉਪਜਿਆ ਦੁੱਖ। separation. ਉਦਾਹਰਨ: ਸਦਾ ਅਨੰਦੁ ਗੁਰੁ ਪੂਰਾ ਪਾਇਆ ਤਉ ਉਤਰੀ ਸਗਲ ਬਿਓਗਨੀ ॥ Raga Raamkalee 5, 3, 1:2 (P: 883).
|
Mahan Kosh Encyclopedia |
ਨਾਮ/n. ਜੁਦਾਈ. ਵਿਯੋਗ ਹੋਣ ਦਾ ਭਾਵ. “ਉਤਰੀ ਸਗਲ ਬਿਓਗਨੀ.” (ਰਾਮ ਮਃ ੫) 2. ਵਿਯੋਗਵਾਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|