Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bi-u-hār(u). 1. ਵਿਹਾਰ, ਵਣਜ। 2. ਕਰਮ, ਕੰਮ। 3. ਵਰਤਾਰਾ। 4. ਕੰਮ ਕਾਜ, ਕਾਰ ਵਿਹਾਰ। 5. ਲੈਣ ਦੇਣ। 1. business. 2. occupation. 3. deal. 4. conduct. 5. dealing, affairs.
ਉਦਾਹਰਨਾ:
1. ਨਾਮੋ ਧਨੁ ਨਾਮੋ ਬਿਉਹਾਰੁ ॥ Raga Gaurhee 5, 118, 1:2 (P: 189).
2. ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥ Raga Gaurhee, Kabir, 57, 3:1 (P: 336).
3. ਕਲਿ ਕਲੇਸ ਨ ਕਛੂ ਬਿਆਪੈ ਸੰਤਸੰਗਿ ਬਿਉਹਾਰੁ ॥ Raga Kedaaraa 5, 12, 1:2 (P: 1121).
4. ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ Raga Sorath 9, 12, 3:1 (P: 634).
5. ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥ Raga Tilang 9, 2, 2:1 (P: 727).

Mahan Kosh Encyclopedia

ਦੇਖੋ- ਬਿਉਹਾਰ. “ਸਚੁ ਸਾਹ ਸੇ, ਜਿਨ ਸਚਾ ਬਿਉਹਾਰੁ.” (ਵਾਰ ਰਾਮ ੨ ਮਃ ੫) 2. ਦੇਖੋ- ਬਿਉਹਾਰ 2. “ਸਾਧ ਸੰਗਿ ਹੋਇ ਤਿਸੁ ਬਿਉਹਾਰੁ.” (ਭੈਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits