Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bi-u-hārī. 1. ਵਿਹਾਰ ਕਰਨ ਵਾਲਾ। 2. ਕਰਮ ਕਰਨ ਵਾਲਾ। 1. businessman, trader, dealer. 2. performer.
ਉਦਾਹਰਨਾ:
1. ਨਾਮ ਰਤਨ ਕੋ ਕੋ ਬਿਉਹਾਰੀ ॥ Raga Gaurhee 5, 85, 1:1 (P: 181).
ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥ (ਸੌਦੇ ਬਾਜ਼). Raga Goojree 5, 2, 1:2 (P: 495).
ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥ Raga Bihaagarhaa 5, Chhant 9, 1:2 (P: 547).
2. ਜਿਹ ਪ੍ਰਸਾਦਿ ਤੂੰ ਆਚਾਰ ਬਿਉਹਾਰੀ ॥ Raga Gaurhee 5, Sukhmanee 6, 5:3 (P: 270).
ਕਈ ਕੋਟਿ ਆਚਾਰ ਬਿਉਹਾਰੀ ॥ (ਭਾਵ ਕਰਮ ਕਾਂਡੀ). Raga Gaurhee 5, Sukhmanee 10, 1:2 (P: 275).

Mahan Kosh Encyclopedia

ਵਿ. ਵ੍ਯਵਹਾਰੀ (व्यवहारिन्). ਵ੍ਯਾਪਾਰੀ. ਦੁਕਾਨਦਾਰ. “ਕੋਟਿ ਮਧੇ ਕੋ ਵਿਰਲਾ ਸੇਵਕੁ, ਹੋਰਿ ਸਗਲੇ ਬਿਉਹਾਰੀ.” (ਗੂਜ ਮਃ ੫) 2. ਕਾਰਜ ਕਰਤਾ. ਕ੍ਰਿਯਾ ਦੇ ਕਰਨ ਵਾਲਾ. “ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ.” (ਸੁਖਮਨੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits