Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bi-āpai. 1. ਚੰਬੜਦਾ ਹੈ। 2. ਲਗਦਾ। 3. ਵਿਆਪਕ ਹੈ, ਸਥਿਤ ਹੈ। 1. cling, effect. 2. occur, cling. 3. clung, stuck.
ਉਦਾਹਰਨਾ:
1. ਬਾਲ ਬਿਨੋਦ ਚਿੰਤ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ ॥ (ਚੰਬੜਦਾ ਹੈ). Raga Sireeraag, Bennee, 1, 2:1 (P: 93).
ਕਾਮੁ ਕ੍ਰੋਧੁ ਨ ਲੋਭੁ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ॥ (ਚੰਬੜਦਾ). Raga Bihaagarhaa 5, Chhant 3, 3:3 (P: 543).
2. ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰ ਹਿਰਦੈ ਹੋਇ ॥ (ਲਗਦਾ). Raga Sireeraag 5, 94, 2:1 (P: 51).
ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥ (ਲਗਦਾ ਹੈ). Raga Gaurhee, Kabir, 52, 1:2 (P: 334).
3. ਅੰਤਰਿ ਬਿਆਪੈ ਲੋਭੁ ਸੁਆਨੁ ॥ (ਵਿਆਪਕ ਹੈ, ਸਥਿਤ ਹੈ). Raga Gaurhee 5, Sukhmanee 4, 5:6 (P: 267).

.

© SriGranth.org, a Sri Guru Granth Sahib resource, all rights reserved.
See Acknowledgements & Credits