Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-āpe. 1. ਫਸੇ ਹੋਏ। 2. ਚੰਬੜੇ ਹਨ। 3. ਲਗੇ, ਆਏ। 1. cling. 2. entangled. 3. stricken, occur, affect. ਉਦਾਹਰਨਾ: 1. ਐਸੇ ਦੋਖ ਮੂੜ ਅੰਧ ਬਿਆਪੇ ॥ (ਚੰਬੜੇ ਹਨ). Raga Gaurhee 5, Sukhmanee 4, 2:9 (P: 267). 2. ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥ (ਫਸੇ ਹੋਏ). Raga Maajh 3, Asatpadee 31, 6:3 (P: 128). 3. ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥ Raga Aaasaa 5, 45, 3:2 (P: 382).
|
|