Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bāhrī. ਵਿਹੂਣੀ, ਵਾਂਜੀ, ਬਿਨਾ ਬਗੈਰ। bereft, without, except.
ਉਦਾਹਰਨ:
ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ ॥ Raga Sireeraag 3, 60, 3:4 (P: 37).
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥ Raga Aaasaa 1, Vaar 24:4 (P: 475).

English Translation
adj. same as ਬਾਹਰਲਾ adj.f. same as ਬਾਹਰਾ.

Mahan Kosh Encyclopedia

ਦੇਖੋ- ਬਾਹਰ 5. “ਏਕੀ ਬਾਹਰੀ ਦੂਜੀ ਨਾਹੀ ਜਾਇ.” (ਵਾਰ ਆਸਾ) “ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ.” (ਮਾਝ ਬਾਰਹਮਾਹਾ) 2. ਖਤ੍ਰੀਆਂ ਦੀ ਇੱਕ ਜਾਤਿ, ਜੋ ਬਾਰਾਂ ਗੋਤ੍ਰਾਂ ਵਿੱਚ ਵੰਡੀ ਹੋਈ ਹੈ। 3. ਵਿ. ਬਾਹਰ ਦਾ. ਜੋ ਭੀਤਰੀ ਨਹੀਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits