Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bālhā. ਪਿਆਰਾ। dear. ਉਦਾਹਰਨ: ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥ Raga Dhanaasaree, Naamdev, 3, 1:1 (P: 693).
|
Mahan Kosh Encyclopedia |
ਸੰ. ਵੱਲਭ. ਵਿ. ਪਿਆਰਾ. ਮਨਭਾਵਨ. “ਜਿਉ ਤਰੁਣੀ ਕੋ ਕੰਤ ਬਾਲਹਾ.” (ਧਨਾ ਨਾਮਦੇਵ) 2. ਬਾਲਕ ਮਾਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|