Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bāpure. ਵਿਚਾਰੇ, ਨਿਮਾਨੇ। poor, wretched man. ਉਦਾਹਰਨ: ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ ॥ (ਵਿਚਾਰੇ, ਨਿਮਾਨੇ). Raga Aaasaa Ravidas, 3, 1:1 (P: 486). ਉਦਾਹਰਨ: ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥ Raga Sorath 5, 4, 3:2 (P: 609).
|
|