Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bānārsī. ਬਨਾਰਸ ਵਿਚ। in Banaras - one of the sacred city of hindus.
ਉਦਾਹਰਨ:
ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥ Raga Raamkalee, Naamdev, 4, 1:1 (P: 973).
ਮੇਰੀ ਜਾਤਿ ਕੁਟਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥ (ਬਨਾਰਸ ਦੇ ਵਿਚ). Raga Malaar Ravidas, 1, 3:1 (P: 1293).

Mahan Kosh Encyclopedia

(ਬਾਨਾਰਸਿ) ਦੇਖੋ- ਬਨਾਰਸਿ. “ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ.” (ਅਸਾ ਕਬੀਰ) “ਬਾਨਾਰਸੀ ਤਪ ਕਰੈ.” (ਰਾਮ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits