Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bānā. 1. ਪੇਟਾ। 2. ਬਨ ਵਿਚ ਜੰਗਲ ਵਿਚ। 1. woof. 2. in forest.
ਉਦਾਹਰਨਾ:
1. ਤਾਨਾ ਬਾਨਾ ਕਡੂਨ ਸੂਝੈ ਹਰਿ ਹਰਿ ਰਸਿ ਲਪਟਿਓ ॥ Raga Bilaaval, Kabir, 4, 1:2 (P: 856).
2. ਆਪੇ ਗਊ ਚਰਾਵੈ ਬਾਨਾ ॥ Raga Maaroo 5, Solhaa 11, 15:2 (P: 1083).

SGGS Gurmukhi-English Dictionary
[n.] (from Sk. Vana) (in the) forest
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਬਾਣਾ। 2. ਬਨ (ਜੰਗਲ) ਵਿੱਚ. “ਆਪੇ ਗਊ ਚਰਾਵੈ ਬਾਨਾ.” (ਮਾਰੂ ਸੋਲਹੇ ਮਃ ੫) 3. ਨਾਮ/n. ਭੇਸ. ਬਾਣਾ. ਲਿਬਾਸ. “ਬੰਧੇ ਬੀਰ ਬਾਨਾ.” (ਵਿਚਿਤ੍ਰ) ਯੋਧਾ ਦਾ ਲਿਬਾਸ ਸਜਾਏ ਹੋਏ। 4. ਸੰ. ਵਾਨ. ਬੁਣਨ ਦੀ ਕ੍ਰਿਯਾ। 5. ਪੇਟਾ. ਤਾਣੇ ਵਿੱਚ ਬੁਣਨ ਵਾਲੇ ਤੰਦ. “ਤਾਨਾ ਬਾਨਾ ਕਛੂ ਨ ਸੂਝੇ.” (ਬਿਲਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits