Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bāḏ(i). 1. ਵਿਵਾਦ, ਝਗੜਾ, ਬਹਿਸਾ। 2. ਵਿਅਰਥ, ਫਜ਼ੂਲ। 3. ਝਗੜਿਆ ਵਿਚ। 4. ਭਾਵ ਬੁਰਾ ਭੈੜਾ। 1. discussion, controversy. 2. vain, useless. 3. strife. 4. useless. bad.
ਉਦਾਹਰਨਾ:
1. ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥ Raga Sireeraag 1, 11, 1:3 (P: 18).
ਕਾਹੂ ਬਿਹਾਵੈ ਬੇਦ ਅਰੁ ਬਾਦਿ ॥ (ਬਹਿਸਾਂ ਵਿਚ). Raga Raamkalee 5, 3, 2:1 (P: 914).
2. ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥ Raga Sireeraag 3, 13, 5:1 (P: 19).
ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ ॥ Raga Bilaaval 5, 38, 1:2 (P: 810).
3. ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥ Raga Soohee 5, 5, 2:1 (P: 761).
4. ਮਨਮੁਖ ਕਾ ਇਹੁ ਬਾਦਿ ਆਚਾਰੁ ॥ Raga Malaar 3, Asatpadee 3, 2:3 (P: 1277).

SGGS Gurmukhi-English Dictionary
[Var.] From Bāda
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਬਾਦ। 2. ਦੇਖੋ- ਬਾਦ 3. “ਬਿਨ ਸਹਜੈ ਕਥਨੀ ਬਾਦਿ.” (ਸ੍ਰੀ ਅ: ਮਃ ੩) “ਬਿਨੁ ਪਿਰ ਧਨ ਸੀਗਾਰੀਐ, ਜੋਬਨ ਬਾਦਿ ਖੁਆਰੁ.” (ਸ੍ਰੀ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits