Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bāche. ਬਚੇ ਹਾਂ, ਬਚ ਗਏ। saved. ਉਦਾਹਰਨ: ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿ ਗੁਰ ਕੈ ਬਚਨਿ ਹਰਿ ਹਮ ਬਾਚੇ ॥ (ਬਚੇ ਹਾਂ, ਬਚ ਗਏ). Raga Gaurhee 4, 55, 1:2 (P: 169).
|
Mahan Kosh Encyclopedia |
ਵਾਚਨ ਕਰੇ. ਪੜ੍ਹੇ. ਦੇਖੋ- ਬਾਚਨ। 2. ਬਚੇ. ਬਚਗਏ. “ਸਾਚੈ ਸਬਦਿ ਰਤੇ ਸੇ ਬਾਚੇ.” (ਗੂਜ ਅ: ਮਃ ੧) “ਜਿਹ ਕਾਲ ਕੈ ਮੁਖਿ ਜਗਤ ਸਭ ਗ੍ਰਸਿਆ, ਗੁਰ ਸਤਿਗੁਰ ਕੇ ਬਚਨਿ ਹਰਿ ਹਮ ਬਾਚੇ.” (ਗਉ ਮਃ ੪) 3. ਵਿੱਚ ਦਿੱਤੇ. ਬੀਚ ਮੇਂ ਦੀਏ. “ਕਿਤੇ ਬਾਂਧਕੈ ਬਿਪ੍ਰ ਬਾਚੇ ਦਿਵਾਰੰ.” (ਗ੍ਯਾਨ) ਕੰਧ ਵਿੱਚ ਚਿਣ ਦਿੱਤੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|