Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bākī. ਹਿਸਾਬ ਕਰਨ ਪਿਛੋਂ ਕਿਸੇ ਵਲ ਰਹੀ ਰਕਮ। balance.
ਉਦਾਹਰਨ:
ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥ Raga Sireeraag 4, Chhant 1, 1:5 (P: 78).

SGGS Gurmukhi-English Dictionary
[Per. n.] Remaining, still due, left over
SGGS Gurmukhi-English Data provided by Harjinder Singh Gill, Santa Monica, CA, USA.

English Translation
adj. remaining, remainder, remnant, residuary; n.f. balace, arrears, residue, rremainder.

Mahan Kosh Encyclopedia

ਨਾਮ/n. ਵਮਨ ਅਤੇ ਵਾਂਤ. ਉਲਟੀ (ਛਰਦ), ਅਤੇ ਮੁਖ ਤੋਂ ਉਗਲੀ ਹੋਈ ਵਸਤੁ। 2. ਅ਼. [باقی] ਬਾਕ਼ੀ ਵਿ. ਸ਼ੇਸ਼. ਜੋ ਬਚ ਰਿਹਾ ਹੈ। 3. ਨਾਮ/n. ਹਿਸਾਬ ਕਰਨ ਪਿੱਛੋਂ ਕਿਸੇ ਵੱਲ ਰਹੀ ਰਕਮ. “ਨਾ ਜਮ ਕਾਣਿ, ਨ ਜਮ ਕੀ ਬਾਕੀ.” (ਗੂਜ ਅ: ਮਃ ੧) “ਤਜਿ ਅਭਿਮਾਨ ਛੁਟੈ ਤੇਰੀ ਬਾਕੀ.” (ਬਾਵਨ) 4. ਪਾਰਬ੍ਰਹਮ. ਕਰਤਾਰ। 5. ਅ਼. [باکی] ਵਿ. ਰੋਂਦਾ ਹੋਇਆ. ਰੋਂਦੂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits