Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Basu-a. ਧਰਤੀ। earth.
ਉਦਾਹਰਨ:
ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ, ਗਨੰਤ ਨ ਆਵੈ ॥ Sava-eeay of Guru Amardas, 22:1 (P: 1396).

Mahan Kosh Encyclopedia

(ਬਸੁਅ ਰੋਮਾਵਲਿ) ਵਸ਼ਾ-ਅਵਿ ਦਾ ਸੰਖੇਪ. ਵਸ਼ਾ (ਗਊ) ਅਵਿ (ਭੇਡ). “ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ.” (ਸਵੈਯੇ ਮਃ ੩ ਕੇ) ਬੱਦਲ ਦੀਆਂ ਬੂੰਦਾਂ, ਗਾਂ ਅਤੇ ਭੇਡ ਦੇ ਰੋਮ, ਤਥਾ- ਬਸੰਤ ਰੁੱਤ ਦੇ ਫੁੱਲਾਂ ਦਾ ਸ਼ੁਮਾਰ ਨਹੀਂ ਹੋ ਸਕਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits