Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bala-y. ਇਕ ਭੱਟ ਜਿਸ ਦੇ 3 ਸਵਯੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹਨ। Bal - one of the Bhatts whose Bani has been incorporated in Sri Guru Granth Sahib. ਉਦਾਹਰਨ: ਸੋਈ ਰਾਮਦਾਸੁ ਗੁਰ ਬਲ੍ਯ੍ਯ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ॥ Sava-eeay of Guru Ramdas, Bal-y, 5:5 (P: 1405).
|
Mahan Kosh Encyclopedia |
(ਬਲ੍ਯ) ਗੁਰੁਯਸ਼ ਕਰਤਾ ਇੱਕ ਭੱਟ. “ਬਲ੍ਯ ਭਟ ਜਸ ਗਾਇਯਉ” (ਸਵੈਯੇ ਮ: 4 ਕੇ) Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|