Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Balā-e. 1. ਬਲਾ, ਆਫਤ ਹੰਕਾਰ ਰੂਪ। 2. ਬਿਤਾਏ, ਸਮਾਂ ਗੁਜਾਰਿਆ। 1. calamity in the form of pride. 2. passed his days.
ਉਦਾਹਰਨਾ:
1. ਗੁਰ ਭੇਟਤ ਹਉ ਗਈ ਬਲਾਏ ॥ Raga Maajh 5, 24, 4:2 (P: 101).
2. ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥ Raga Dhanaasaree, Naamdev, 1, 1:2 (P: 692).

Mahan Kosh Encyclopedia

ਵਿਲਯਨ ਕਰੇ. ਵਿਤਾਏ. ਗੁਜਾਰੇ. “ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ?” (ਧਨਾ ਨਾਮਦੇਵ) ਮ੍ਰਿਕੰਡੁ ਰਿਖਿ ਦੇ ਪੁਤ੍ਰ ਮਾਰਕੰਡੇਯ ਤੋਂ ਵਡੀ ਉਮਰ ਵਾਲਾ ਕੌਣ ਹੈ, ਜਿਸ ਨੇ ਸਿਰ ਪੁਰ ਕੱਖ ਰੱਖਕੇ ਹੀ ਦਿਨ ਗੁਜ਼ਾਰ ਦਿੱਤੇ?

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits