Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Balvaᴺchī-ā. ਧੋਖੇਬਾਜ਼, ਵਲਛਲ ਕਰਨ ਵਾਲਾ । cheat. ਉਦਾਹਰਨ: ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀਏ ਗੁਰਿ ਪੂਰੈ ਗਤਿ ਮਿਤਿ ਪਾਇਆ ਰਾਮ ॥ Raga Bihaagarhaa 4, Chhant 3, 3:1 (P: 539).
|
Mahan Kosh Encyclopedia |
(ਬਲਵੰਚਕ) ਵਿ. ਬਲ ਨਾਲ ਠੱਗਣ ਵਾਲਾ. ਜ਼ੋਰ ਨਾਲ ਖੋਹਣ ਵਾਲਾ. “ਹਮ ਪਾਪੀ ਬਲਵੰਚੀਆ.” (ਬਿਹਾ ਛੰਤ ਮਃ ੪) 2. ਨਾਮ/n. ਡਾਕੂ। 3. ਬਲ ਛਲ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|