Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Balnā. 1. ਸੜਨਾ। 2. ਬਲ ਵਾਲਾ। 1. burning in fire. 2. strength, powerful.
ਉਦਾਹਰਨਾ:
1. ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਮ ਜੈਸੇ ਅਰਜਾਰੀ ॥ Raga Todee 5, 2, 1:1 (P: 712).
2. ਜਿਨਿ ਦੀਆ ਤੁਧੁ ਪਾਵਕੁ ਬਲਨਾ ॥ Raga Raamkalee 5, 2, 3:3 (P: 913).
ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ ॥ Salok Sehaskritee, Gur Arjan Dev, 45:1 (P: 1358).

Mahan Kosh Encyclopedia

(ਬਲਨ) ਦੇਖੋ- ਬਲਣਾ। 2. ਨਾਮ/n. ਬਾਲਣ. ਈਂਧਨ. “ਜਿਨ ਦੀਆ ਤੁਧੁ ਪਾਵਕ ਬਲਨਾ.” (ਰਾਮ ਅ: ਮਃ ੫) 3. ਸੰ. ਵਿਲਯਨ. ਗੁਜ਼ਾਰਨਾ. ਵਿਤਾਉਣਾ. “ਬਿਨੁ ਸਿਮਰਨ ਜੋ ਜੀਵਨ ਬਲਨਾ.” (ਟੋਡੀ ਮਃ ੫) “ਬਸੁਧਾ ਦੀਓ ਬਰਤਨਿ ਬਲਨਾ। ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ.” (ਰਾਮ ਅ: ਮਃ ੫) 4. ਜ਼ਿੰਦਗੀ ਵਿਤਾਉਣੀ. “ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ.” (ਭੈਰ ਮਃ ੫) 5. ਵਿ. ਬਲਵਾਨ. “ਅਤਿ ਬਲਨਾ ਬਹੁ ਮਰਦਨਹ.” (ਸਹਸ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits