Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Barābar(i). 1. ਤੁਲ, ਸਮਾਨ। 2. ਬਰਾਬਰੀ ਤੁਲਣਾ, ਸਮਾਨਤਾ। 1. like, equal. 2. rival with, equivalence.
ਉਦਾਹਰਨਾ:
1. ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ Raga Gaurhee 1, 17, 6:1 (P: 156).
2. ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ ਇਹ ਹਉਮੈ ਕੀ ਢੀਠਾਈ ॥ Raga Malaar 5, 6, 1:2 (P: 1267).

SGGS Gurmukhi-English Dictionary
[Var.] From Brābare
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਬਰਾਬਰੀ) ਨਾਮ/n. ਸਮਾਨਤਾ. ਤੁਲ੍ਯਤਾ. “ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ, ਇਹ ਹਉਮੈ ਕੀ ਢੀਠਾਈ.” (ਮੂਲਾ ਮਃ ੫) 2. ਮੁਕਾਬਲਾ. ਸਾਮ੍ਹਣਾ. “ਖਸਮੈ ਕਰੈ ਬਰਾਬਰੀ.” (ਵਾਰ ਆਸਾ) 3. ਵਿ. ਤੁਲ੍ਯ. ਸਮਾਨ. “ਭਗਤ ਬਰਾਬਰਿ ਅਉਰ ਨ ਕੋਇ.” (ਬਿਲਾ ਰਵਿਦਾਸ) “ਆਪ ਬਰਾਬਰਿ ਕੰਚਨੁ ਦੀਜੈ.” (ਰਾਮ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits